ਦੁਕਾਨਦਾਰਾਂ ਵੱਲੋ ਮਿਲੇ ਨਿੰਘੇ ਸਵਾਗਤ ਨੂੰ ਵੇਖ ਭਾਵੁੱਕ ਅਤੇ ਗੱਦਗੱਦ ਹੋਏ ਕਾਂਗਰਸੀ ਉਮੀਦਵਾਰ ਪਾਹੜਾ, ਦੋ ਕਿਲੋਮੀਟਰ ਦਾ ਸਫ਼ਰ ਤਹਿ ਕਰਨ ਵਿੱਚ ਲੱਗਾ 6 ਘੰਟੇ ਤੋਂ ਜਿਆਦਾ ਦਾ ਸਮਾਂ

ਗੁਰਦਾਸਪੁਰ, 10 ਫਰਵਰੀ (ਮੰਨਣ ਸੈਣੀ)। ਸ਼ਹਿਰ ਦੇ ਬਾਜਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਿੰਘੇ ਸਵਾਗਤ ਅਤੇ ਮਿਲੇ ਭਰਪੂਰ ਪਿਆਰ ਨਾਲ ਕਾਂਗਰਸੀ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਜਿੱਥੇ ਗੱਦ ਗੱਦ ਹੋਏ ਉਥੇ ਹੀ ਕੁਝ ਕੂ ਭਾਵੂਕ ਹੁੰਦੇ ਵੀ ਦਿੱਖੇ। ਇੱਕ ਦੁਕਾਨ ਤੇ ਗੱਲ ਕਰਦਿਆਂ ਭਾਵੁਕ ਹੁੰਦੇ ਪਾਹੜਾ ਦਾ ਕਹਿਣਾ ਸੀ ਕਿ ਉਹ ਹਮੇਸ਼ਾ ਸਕਰਾਤਮਕ ਰਾਜਨੀਤੀ ਤੇ ਯਕੀਨ … Continue reading ਦੁਕਾਨਦਾਰਾਂ ਵੱਲੋ ਮਿਲੇ ਨਿੰਘੇ ਸਵਾਗਤ ਨੂੰ ਵੇਖ ਭਾਵੁੱਕ ਅਤੇ ਗੱਦਗੱਦ ਹੋਏ ਕਾਂਗਰਸੀ ਉਮੀਦਵਾਰ ਪਾਹੜਾ, ਦੋ ਕਿਲੋਮੀਟਰ ਦਾ ਸਫ਼ਰ ਤਹਿ ਕਰਨ ਵਿੱਚ ਲੱਗਾ 6 ਘੰਟੇ ਤੋਂ ਜਿਆਦਾ ਦਾ ਸਮਾਂ